Get Free Shipping for Order over ₹999/-
Khoye Hue Buddha Ki Khoj (Punjabi)
₹299.00 ₹270.00
-10%

Khoye Hue Buddha Ki Khoj (Punjabi)

3 Review(s) | Add Your Review
₹270.00 ₹299.00
  • SKU Code:BS01555
  • Category:Books on Lord Buddha
  • Availability: In Stock

Note : The color of the product will be slighty differ from color of the product image. Water marke of ' Bahujan Store ' will not apear on the actual products.

bahujan delivery
Delivery 5-9 days
bahujan free shipping
Order over 999/-
*Except wholesale
bahujan product bulk order
on Bulk orders

Item Description

Khoye Hue Buddha Ki Khoj (Punjabi) book

This book is author by Dr. Rajender Prasad Singh and published by Kautilya Books

ਗੁਪਤਕਾਲ ਪ੍ਰਾਚੀਨ ਭਾਰਤ ਦਾ ਸੁਨਿਹਰੀ ਯੁੱਗ ਨਹੀਂ ਸੀ। ਸੁਨਿਹਰੀ ਯੁੱਗ ਦੀ ਕਲਪਨਾ ਨੂੰ ਕਲਮ ਦੀ ਤਾਕਤ ਨਾਲ ਇਤਿਹਾਸਕਾਰਾਂ ਦੁਆਰਾ ਖੜ੍ਹਾ ਕੀਤਾ ਗਿਆ ਹੈ। ਜਿਹਨਾਂ ਅਜੰਤਾ ਦੀਆਂ ਗੁਫ਼ਾਵਾਂ ਨੂੰ ਘੜੀਸ ਕੇ ਇਤਿਹਾਸਕਾਰ ਗੁਪਤ-ਕਲਾ ਨਾਲ ਜੋੜਦੇ ਹਨ, ਉਸ ਅਜੰਤਾ ਉੱਪਰ ਨਾ ਤਾਂ ਗੁਪਤ ਰਾਜਿਆਂ ਦਾ ਸ਼ਾਸਨ ਸੀ ਅਤੇ ਨਾ ਹੀ ਨਿਗਰਾਨੀ ਸੀ। ਜਿਸ ਨਾਲੰਦਾ ਮਹਾਂਵਿਹਾਰ ਨੂੰ ਇਤਿਹਾਸਕਾਰ ਗੁਪਤ ਕਾਲੀਨ ਮੰਨਦੇ ਹਨ, ਉਹ ਅਸਲ ਵਿੱਚ ਮੌਰੀਆ ਕਾਲੀਨ ਹੈ। ਜਿਸ ਭੂਮਰਾ ਅਤੇ ਨਚਨਾ ਦੀਆਂ ਇਮਾਰਤਾਂ ਨੂੰ ਗੁਪਤ ਰਾਜਿਆਂ ਦੀ ਦੇਣ ਕਿਹਾ ਜਾਂਦਾ ਹੈ ਉਹ ਅਸਲ ਵਿੱਚ ਨਾਗਾਂ ਦੀਆਂ ਹਨ। ਜਿਸ ਲਾਟ ਉੱਪਰ ਖੁਦ ਸਮੁਦਰਗੁਪਤ ਨੇ ਆਪਣੀ ਲਿਖਤ ਲਿਖਵਾਈ ਹੈ, ਉਹ ਲਾਟ ਸਮਰਾਟ ਅਸ਼ੋਕ ਦੀ ਹੈ। ਜਿਸ ਸੁਦਰਸ਼ਨ ਝੀਲ ਉੱਪਰ ਸਮੁਦਰਗੁਪਤ ਦਾ ਸ਼ਿਲਾ ਪੱਤਰ ਲੱਗਾ ਹੈ, ਉਹ ਸੁਦਰਸ਼ਨ ਝੀਲ ਵੀ ਚੰਦਰਗੁਪਤ ਮੌਰੀਆ ਦੀ ਸੀ। ਜਿਸ ਪਟਨਾ ਵਿੱਚ ਗੁਪਤ ਰਾਜਿਆਂ ਦਾ ਸ਼ਾਹੀ ਮਹੱਲ ਸੀ, ਉਹ ਸ਼ਾਹੀ ਮਹੱਲ ਮੌਰੀਆ ਰਾਜਿਆਂ ਦਾ ਸੀ। ਜਿਸ ਗੁਪਤ ਸਾਮਰਾਜ ਦੀ ਵਿਸ਼ਾਲਤਾ ਦੀ ਪ੍ਰਸ਼ੰਸਾ ਹੈ, ਉਹ ਚੋਲ ਸਾਮਰਾਜ ਤੋਂ ਵੀ ਛੋਟਾ ਸੀ। ਜਿਸ ਗੁਪਤ ਸਾਮਰਾਜ ਦੀਆਂ ਸਾਹਿਤਿਕ ਪ੍ਰਾਪਤੀਆਂ ਦਾ ਸਾਰੇ ਜੱਗ ਵਿੱਚ ਰੌਲਾ ਹੈ, ਉਸਦੀ ਪ੍ਰਮਾਣਿਕਤਾ ਸ਼ੱਕੀ ਹੈ। ਕੁਲ ਮਿਲਾ ਕੇ ਗੁਪਤਕਾਲ ਦੇ ਕੋਲ ਕੁਝ ਵੀ ਐਸਾ ਨਹੀਂ ਬਚਦਾ, ਜਿਸਦੇ ਬਲਬੂਤੇ ਉੱਪਰ ਉਸਨੂੰ ਪ੍ਰਾਚੀਨ ਭਾਰਤ ਦਾ ਸੁਨਿਹਰੀ ਯੁੱਗ ਕਿਹਾ ਜਾ ਸਕੇ।

Additional Informations

Here are some more information related to Khoye Hue Buddha Ki Khoj (Punjabi) having in our Books on Lord Buddha category list.

Author Dr. Rajender Prasad Singh
Language Punjabi
No. of Pages 143
Book Cover Paperback
Size Standard
Publisher Kautilya Books

A Video about Product

Here is the informative video related to Khoye Hue Buddha Ki Khoj (Punjabi) having in our Books on Lord Buddha category list. For more videos related to our products, you can watch on our Youtube channel Bahujan Store

Oops! Video not available.

.